ਜਲੰਧਰ ਵਾਰਡ ਨੰਬਰ 38 ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵਲੋਂ ਸੂਪਰ ਸੈਕਸ਼ਨ ਮਸ਼ੀਨ ਲਗਵਾਈ ਗਈ
ਜਲੰਧਰ (ਕਮਲ ਮਹੇ)ਵਾਰਡ ਨੰਬਰ 38 ਮਿੱਠਾਪੁਰ ਵਿਖੇ ਨੇੜੇ ਪ੍ਰਾਇਮਰੀ ਸਕੂਲ ਮਿੱਠਾਪੁਰ ਸੀਵਰੇਜ ਬਲੋਕਿੰਗ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਸੀ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ ਪਹਿਲ ਦੇ ਅਧਾਰ ਤੇ ਸੁਪਰ ਸੈਕਸ਼ਨ ਮਸ਼ੀਨ ਲਵਾ ਕੇ ਸੀਵਰੇਜ ਚਾਲੂ ਕਰਵਾਏ ਤੇ ਗਏ ਮਿੱਠਾਪੁਰ ਵਾਸੀਆਂ ਨੇ ਮੈਡਮ ਦਾ ਧੰਨਵਾਦ ਕੀਤਾ
Continue Reading