Category: Uncategorized
ਜਲੰਧਰ ਵਾਰਡ ਨੰਬਰ 38 ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵਲੋਂ ਸੂਪਰ ਸੈਕਸ਼ਨ ਮਸ਼ੀਨ ਲਗਵਾਈ ਗਈ
ਜਲੰਧਰ (ਕਮਲ ਮਹੇ)ਵਾਰਡ ਨੰਬਰ 38 ਮਿੱਠਾਪੁਰ ਵਿਖੇ ਨੇੜੇ ਪ੍ਰਾਇਮਰੀ ਸਕੂਲ ਮਿੱਠਾਪੁਰ ਸੀਵਰੇਜ ਬਲੋਕਿੰਗ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਸੀ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ ਪਹਿਲ ਦੇ ਅਧਾਰ ਤੇ ਸੁਪਰ ਸੈਕਸ਼ਨ ਮਸ਼ੀਨ ਲਵਾ ਕੇ ਸੀਵਰੇਜ ਚਾਲੂ ਕਰਵਾਏ ਤੇ ਗਏ ਮਿੱਠਾਪੁਰ ਵਾਸੀਆਂ ਨੇ ਮੈਡਮ ਦਾ ਧੰਨਵਾਦ ਕੀਤਾ
Continue Readingਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਰ ਥਿਆੜਾ ਵੱਲੋਂ ਵਾਰਡ ਨੰਬਰ 35 ਤੋਂ ਕੁਲਵਿੰਦਰ ਕੌਰ ਨੂੰ ਵੂਮੈਨ ਵਿੰਗ ਦੀ ਬਲਾਕ ਪ੍ਰਧਾਨ ਲਗਾਇਆ ਗਿਆ
ਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਰ ਥਿਆੜਾ ਵੱਲੋਂ ਵਾਰਡ ਨੰਬਰ 35 ਤੋਂ ਕੁਲਵਿੰਦਰ ਕੌਰ ਨੂੰ ਵੁਮੈਨ ਵਿੰਗ ਦੀ ਬਲਾਕ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਤੇ ਮੌਜੂਦ ਸਨ ਬਲਾਕ ਪ੍ਰਧਾਨ ਵਾਰਡ ਨੰਬਰ 35 ਅਰਸ਼ਦੀਪ ਸਿੰਘ ਮਾਹਲ ,ਵੂਮੈਨ ਵਿੰਗ ਦੇ ਜਿਲ੍ਹਾ ਪ੍ਰਧਾਨ ਸ਼ੋਭਾ ਭਗਤ,ਹਲਕਾ ਜਲੰਧਰ ਕੈਂਟ ਕੋਡੀਨੇਟਰ ਅਮਨਪ੍ਰੀਤ,ਮਨਜੀਤ ਸਿੰਘ ਭਾਟੀਆ ਸਮਾਜ ਸੇਵਕ ਆਰ ਕੇ ਨਾਹਰ ਦਲਵੀਰ […]
Continue Readingਸ੍ਰੀ ਨੌਗੱਜਾ ਪੀਰ ਬਾਬਾ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ 16 ਜੂਨ 2026 ਨੂੰ..
(ਜਲੰਧਰ) . ਮਨੀ ਜਨਾਗਲ.. ਸ਼੍ਰੀ ਨੌਗੱਜਾ ਪੀਰ ਬਾਬਾ ਜੀ ਦਾ ਸਲਾਨਾ ਮੇਲਾ ਲੋਹੀਆਂ ਰੋਡ ਨੇੜੇ ਥਿੰਦ ਪੈਲਸ, ਮਲਸੀਆਂ ,ਜਿਲਾ (ਜਲੰਧਰ) ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਝੰਡਾ ਚੜਾਉਣ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ । ਕਈ ਮਸ਼ਹੂਰ ਕਵਾਲ ਪਾਰਟੀਆ ਆਪਣੀ ਹਾਜ਼ਰੀ ਲਗਵਾਉਣ ਗੀਆ। ਮੇਲੇ ਵਿੱਚ ਟੂਰਨਾਮੈਂਟ ਤੇ ਕੁਸ਼ਤੀਆ ਦੇ ਮੁਕਾਬਲੇ ਕਰਵਾਏ […]
Continue Readingਭਾਜਪਾ ਨੇਤਾ ਸਾਗਰ ਜੋਰਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ।
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਆਇਆ ਰਾਮ ਗਿਆ ਰਾਮ ਦਾ ਮਾਹੌਲ ਬਣਨਾ ਸ਼ੁਰੂ | ਜਲੰਧਰ ਅੱਜ ਮਿਤੀ 10 (ਜੂਨ) : (ਮਨੀ ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਹੁਣ ਜਿਹੜੇ ਰਾਜਨੀਤੀ ਗਲਿਆਰੇ ਵਿੱਚ ਲੋਕਾਂ ਨੂੰ ਨਹੀਂ ਰੋਂਦਾ ਹੈ ਕਿ ਉਹਨਾਂ ਨੂੰ ਟਿਕਟ ਨਾ ਮਿਲਣ ਕਾਰਨ ਉਹ […]
Continue ReadingRTI ਐਕਟੀਵਿਸਟ ਸਿਮਰਨਜੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ 5 ਜੂਨ ਨੂੰ
ਜਲੰਧਰ: ਮਸ਼ਹੂਰ ਆਰਟੀਆਈ ਐਕਟੀਵਿਸਟ ਸਿਮਰਨਜੀਤ ਸਿੰਘ (ਪੁੱਤਰ ਸਵ. ਸਰਦਾਰ ਜਗਦੀਸ਼ ਸਿੰਘ), ਜੋ ਬੀਤੇ ਦਿਨੀਂ 30 ਮਈ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦਾ ਨਿਮਿੱਤ ਭੋਗ ਅਤੇ ਅੰਤਿਮ ਅਰਦਾਸ 5 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ, ਆਦਰਸ਼ ਨਗਰ, ਜਲੰਧਰ ਵਿਖੇ ਹੋਵੇਗੀ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਵਿਛੜੀ […]
Continue Readingਜਲੰਧਰ ਪਿੰਡ ਬਿਲਗਾ ਦੇ ਦਰਬਾਰ ਬਾਬਾ ਬਾਲਕ ਨਾਥ ਜੀ ਪੱਤੀ ਭੱਟੀ ਤੋਂ ਚਾਲਾ ਪਹੁੰਚਿਆ ਦਿਓਟ ਸਿੱਧ ਧਾਮ ਹਿਮਾਚਲ ਪ੍ਰਦੇਸ਼
ਜਲੰਧਰ (ਮਨੀ ਜਨਾਗਲ) (ਜਲੰਧਰ )ਬਿਲਗਾ ਦਰਬਾਰ ਬਾਬਾ ਬਾਲਕ ਨਾਲ ਜੀ ਪੱਤੀ ਭੱਟੀ ਤੋਂ ਸਲਾਨਾ 24 ਵਾਂ ਚਾਲਾ ਸਿੱਧ ਸ਼ਕਤੀ ਪੀਠ ਦਿਓਟ ਸਿੱਧ ਬਾਲਕ ਨਾਥ ਜੀ ਨਿਆਸਨੂੰ ਨੂੰ 16 ਅਪ੍ਰੈਲ 2006 ਨੂੰ ਸੇਵਾਦਾਰ ਭਗਤ ਭਗਤ ਮਰਾਜ ਕੁਮਾਰ ਜੀ ਦੀ ਰਹਿਮ ਨੁਮਾਈ ਹੇਠ ਰਵਾਨਾ ਹੋਇਆ ਜੋ ਕਿ ਪੀਰ ਨਿਗਾਹਾ ਤੋ ਸ਼ਾਹਲਾਈਆਂ ਪੁੱਜਾ,ਤੇ ਉਸ ਤੋਂ ਬਾਅਦ ਸਾਰੀ ਸੰਗਤ […]
Continue Readingਪਠਾਨਕੋਟ ਬਾਈਪਾਸ ਰਣਵੀਰ ਕਲਾਸਿਕ ਦੇ ਸਾਹਮਣੇ ਦੇ ਸੜਕ ਹਾਦਸਾ ਐਕਟਵਾ ਦਾ ਟਰੱਕ ਦੇ ਨਾਲ ਐਕਸੀਡੈਂਟ
ਪਠਾਨਕੋਟ ਬਾਈਪਾਸ ਰਣਵੀਰ ਕਲਾਸਿਕ ਦੇ ਸਾਹਮਣੇ ਦੇ ਸੜਕ ਹਾਦਸਾ ਐਕਟਵਾ ਦਾ ਟਰੱਕ ਦੇ ਨਾਲ ਐਕਸੀਡੈਂਟਐਕਟੀਵਾ ਸਵਾਰ ਦੀ ਹੋਈ ਦਰਦਨਾਕ ਮੌਤ
Continue Readingਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਤੇ ਕੰਪਾਈਨ ਮਸ਼ੀਨ ਪਲਟੀ..
ਮਨੀ ਜਨਾਗਲ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਜਾਂਦਿਆਂ ਹੋਇਆ ਰਸਤੇ ਵਿੱਚ ਪਲਟੀ ਕਣਕ ਕੱਟਣ ਵਾਲੀ ਕੰਬਾਈਨ ਲੱਗਾ ਕਾਫੀ ਦੇਰ ਤੱਕ ਜਾਮ
Continue Reading