ਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਰ ਥਿਆੜਾ ਨੂੰ ਕੈਬਿਨਟ ਮੰਤਰੀ ਪੰਜਾਬ ਮਹਿੰਦਰ ਭਗਤ ਜੀ ਪਹੁੰਚੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ

11 ਅਪ੍ਰੈਲ ਜਲੰਧਰ:ਅੱਜ ਆਪ ਤੋਂ ਹਲਕਾ ਇੰਚਾਰਜ ਜਲੰਧਰ ਕੈਂਟ ਤੋਂ ਮੈਡਮ ਰਾਜਵਿੰਦਰ ਕੌਰ ਥਿਆੜਾ ਦੇ ਜਨਮ ਦਿਨ ਮੌਕੇ ਤੇ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਦੇ ਘਰ ਕੈਬਿਨਟ ਮੰਤਰੀ ਸ੍ਰੀ ਮਹਿੰਦਰ ਭਗਤ ਜੀ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ ਅਤੇ ਹੋਰ ਵੀ ਬਹੁਤ ਸਾਰੇ ਆਪ ਦੇ ਆਗੂ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਨੂੰ ਵਧਾਈਆਂ ਦੇਣ ਲਈ […]

Continue Reading

ਜਲੰਧਰ ਛਾਉਣੀ ਕੈਂਟ ਦੇ ਪਿੰਡ ਵੜਿੰਗ ਦੇ ਵਿੱਚ ਜੰਝਕਾਰ ਦੇ ਨੇੜੇ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਕਰਾਈ ਜਾ ਰਹੀ ਹੈ ।

12 ਅਪ੍ਰੈਲ 2026 ਐਤਵਾਰ ਸ਼ਾਮ 7 ਵਜੇ ਬਾਬਾ ਜੀ ਦਾ ਲੰਗਰ ਲੱਗੇਗਾ 9 ਵਜੇ ਤੋਂ ਬਾਬਾ ਜੀ ਦੀ ਚੌਂਕੀ ਸ਼ੁਰੂ ਹੋਵੇਗੀ ਸਿੰਗਰ ਮਿਸ ਅਲੀਸ਼ਾ ਸਿੰਗਰ ਡਬਸ ਬਿੱਲਾ ਸਿੰਗਰ ਕੁਮਾਰ ਚਾਹਤ ਸਿੰਗਰ ਅਨਿਲ ਨਰਾਂਚ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਭ ਸੰਗਤਾਂ ਨੂੰ ਸਮੂਹ ਰਹੇਲਾ ਪਰਿਵਾਰ ਵੱਲੋਂ ਚੌਕੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ […]

Continue Reading

ਜਲੰਧਰ ਬੂਟਾ ਪਿੰਡ ਵਿੱਚ ਭਗਵਾਨ ਵਾਲਮਿਕਿ ਮੰਦਰ ਦੇ ਵਿੱਚ ਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਰ ਖਿਆੜਾ ਦੇ ਵੱਲੋ ਲਗਾਇਆ ਗਿਆ 10 ਲੱਖ ਤੱਕ ਦੇ ਫਰੀ ਇਲਾਜ ਦੇ ਕਾਰਡਾ ਦਾ ਫਰੀ ਕੈਂਪ

ਜਲੰਧਰ(ਮਨੀ ਜਨਾਗਲ) 10 ਅਪ੍ਰੈਲ..ਅੱਜ ਬੂਟਾ ਪਿੰਡ ਦੇ ਭਗਵਾਨ ਵਾਲਮਿਕੀ ਮੰਦਰ ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ 10 ਲੱਖ ਤੱਕ ਦੇ ਫਰੀ ਇਲਾਜ ਦੇ ਕਾਰਡਾਂ ਦਾ ਫਰੀ ਕੈਂਪ ਲਗਾਇਆ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਸਨੀ ਬਾਬਾ ਬੂਟਾ ਪਿੰਡ ਨੇ ਕਿ ਇਹ ਕਾਰਡ ਬਿਲਕੁਲ ਫਰੀ ਬਣਾਏ ਜਾ ਰਹੇ ਨੇ ਤੇ ਇਹ ਕੈਂਪ 10, […]

Continue Reading

होशियारपुर में मुख्यमंत्री भगवंत मान ने 516 करोड़ रुपये की विकास परियोजनाओं का शुभारंभ किया। इसमें शहीद ऊधम सिंह स्टेट इंस्टीट्यूट ऑफ मेडिकल साइंसेज और 300 बिस्तरों वाला अस्पताल शामिल है।

होशियारपुर पंजाब के मुख्यमंत्री भगवंत सिंह मान ने आज होशियारपुर में 516 करोड़ रुपये के विकास परियोजनाओं का शुभारंभ किया, जिसमें शाम चौरासी विधानसभा क्षेत्र में स्वास्थ्य बुनियादी ढांचे का बड़े पैमाने पर विस्तार और जमीनी स्तर पर नई परियोजनाएं शामिल हैं। होशियारपुर में 516 करोड़ रुपये की विकास परियोजनाओं का शुभारंभ।मेडिकल कॉलेज और 300 […]

Continue Reading

ਇਕਬਾਲ ਸਿੰਘ ਲਾਲਪੁਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨਾਲ ਥੋਮਸ ਮਸੀਹ ਵੱਲੋਂ ਮੁਲਾਕਾਤ

ਭਾਜਪਾ ਘੱਟ ਗਿਣਤੀ ਮਨਿਓਰਟੀ ਮੋਰਚਾ ਪੰਜਾਬ ਪ੍ਰਧਾਨ ਥੋਮਸ ਮਸੀਹ ਵੱਲੋਂ ਇਕਬਾਲ ਸਿੰਘ ਲਾਲਪੁਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨਾਲ ਚੰਡੀਗੜ੍ਹ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿੱਚ ਘੱਟ ਗਿਣਤੀ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਮਿਸ਼ਨ ਦੇ ਵਿੱਚ ਥੋਮਸ ਮਸੀਹ ਨਿਯੁਕਤ ਕਰਨ ਲਈ ਮੰਗ ਰੱਖੀ ਗਈ ਇਹ […]

Continue Reading

ਜਲੰਧਰ ਕਮਿਊਨਿਟੀ ਦੇ ਆਈ ਏ ਐਸ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਜਲੰਧਰ ਦਾ ਅਹੁਦਾ ਸੰਭਾਲਣਗੇ

ਜਲੰਧਰ ਕਮਿਊਨਿਟੀ ਦੇ ਆਈ ਏ ਐਸ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਜਲੰਧਰ ਦਾ ਅਹੁਦਾ ਸੰਭਾਲਣਗੇ

Continue Reading

ਜਲੰਧਰ: ਦੇ ਮਿੱਠਾਪੁਰ ਵਿੱਚ ਸ਼ਿਵ ਮੰਦਿਰ ਦੇ ਨਜ਼ਦੀਕ ਇੱਕ ਟਰੱਕ ਦੇ ਨਾਲ ਟੱਕਰ ਵੱਜਣ ਨਾਲ ਟੁੱਟਿਆ ਬਿਜਲੀ ਦਾ ਖੰਭਾ

ਜਲੰਧਰ: ਮਿੱਠਾਪੁਰ ਵਿਚ ਸ਼ਿਵ ਮੰਦਿਰ ਦੇ ਨੇੜੇ ਇੱਕ ਬਿਜਲੀ ਦੇ ਖੰਬੇ ਨੂੰ ਟਰੱਕ ਵੱਲੋਂ ਟੱਕਰ ਵੱਜਣ ਨਾਲ ਬਿਜਲੀ ਦਾ ਖੰਬਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਅਤੇ ਸਮਾਜ ਸੇਵਕ ਆਰ ਕੇ ਨਾਹਰ ਵਲੋਂ ਦੱਸਿਆ ਗਿਆ ਕਿ ਮੌਕੇ ਤੇ ਹੀ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਟੀਮ ਨੇ ਪਹੁੰਚ ਕੇ ਬਿਜਲੀ ਵਿਭਾਗ ਵਾਲਿਆਂ ਨਾਲ […]

Continue Reading

ਪੰਜਾਬ ਵਿੱਚ ਔਰਤਾਂ ਨੂੰ ₹1000 ਦੇਣ ਦਾ ਨੋਟੀਫਿਕੇਸ਼ਨ ਜਾਰੀ, ਜ਼ਰੂਰੀ ਹੋਣਗੇ ਇਹ ਦਸਤਾਵੇਜ਼, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਰਜਿਸਟ੍ਰੇਸ਼ਨ।

ਜਲੰਧਰ: ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ, ਜਨਰਲ ਵਰਗ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਯੋਜਨਾ ਦਾ ਐਲਾਨ 8 ਮਾਰਚ ਨੂੰ ਬਜਟ ਵਿੱਚ […]

Continue Reading

ਐਸ.ਐਸ.ਪੀ. ਦੀ ਅਗਵਾਈ ‘ਚ ਜਲੰਧਰ ਦਿਹਾਤੀ ਪੁਲਿਸ ਵਲੋਂ ਸਪੈਸ਼ਲ ਨਾਕਾਬੰਦੀ

ਜਲੰਧਰ 27 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਸਰਵੇਲੈਂਸ ਪਲਾਨ ਤਹਿਤ ਕੀਤੀ ਗਈ, ਜਿਸਦਾ ਮਕਸਦ ਸੁਰੱਖਿਆ ਅਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨਾ ਹੈ। ਐਸ.ਐਸ.ਪੀ. ਜਲੰਧਰ ਦਿਹਾਤੀ […]

Continue Reading

ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ

‘ਚਾਰ ਸਾਲ ਭਗਵੰਤ ਮਾਨ ਦੇ ਨਾਲ’ ਤਹਿਤ ਲੋਕਾਂ ਨਾਲ ਸਿੱਧਾ ਸੰਵਾਦ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ ਜਲੰਧਰ 27 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਮੁਹਿੰਮ ਤਹਿਤ ਜਲੰਧਰ […]

Continue Reading