ਜਲੰਧਰ ਛਾਉਣੀ ਕੈਂਟ ਦੇ ਪਿੰਡ ਵੜਿੰਗ ਦੇ ਵਿੱਚ ਜੰਝਕਾਰ ਦੇ ਨੇੜੇ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਕਰਾਈ ਜਾ ਰਹੀ ਹੈ ।

Uncategorized

12 ਅਪ੍ਰੈਲ 2026 ਐਤਵਾਰ ਸ਼ਾਮ 7 ਵਜੇ ਬਾਬਾ ਜੀ ਦਾ ਲੰਗਰ ਲੱਗੇਗਾ 9 ਵਜੇ ਤੋਂ ਬਾਬਾ ਜੀ ਦੀ ਚੌਂਕੀ ਸ਼ੁਰੂ ਹੋਵੇਗੀ ਸਿੰਗਰ ਮਿਸ ਅਲੀਸ਼ਾ ਸਿੰਗਰ ਡਬਸ ਬਿੱਲਾ ਸਿੰਗਰ ਕੁਮਾਰ ਚਾਹਤ ਸਿੰਗਰ ਅਨਿਲ ਨਰਾਂਚ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਭ ਸੰਗਤਾਂ ਨੂੰ ਸਮੂਹ ਰਹੇਲਾ ਪਰਿਵਾਰ ਵੱਲੋਂ ਚੌਕੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪਾਉਣਾਹਾਰੀ ਦੀ ਜੈ ਬਾਬੇ ਦੀ

Leave a Reply

Your email address will not be published. Required fields are marked *