ਭਾਜਪਾ ਨੇਤਾ ਸਾਗਰ ਜੋਰਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ।

Uncategorized

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਆਇਆ ਰਾਮ ਗਿਆ ਰਾਮ ਦਾ ਮਾਹੌਲ ਬਣਨਾ ਸ਼ੁਰੂ |

ਜਲੰਧਰ ਅੱਜ ਮਿਤੀ 10 (ਜੂਨ) : (ਮਨੀ ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਹੁਣ ਜਿਹੜੇ ਰਾਜਨੀਤੀ ਗਲਿਆਰੇ ਵਿੱਚ ਲੋਕਾਂ ਨੂੰ ਨਹੀਂ ਰੋਂਦਾ ਹੈ ਕਿ ਉਹਨਾਂ ਨੂੰ ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਛੱਡ ਕੇ ਇਧਰ ਤੋਂ ਉਧਰ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਭਾਜਪਾ ਨੂੰ ਇੱਕ ਝਟਕਾ ਦਿੱਤਾ ਗਿਆ ਹਲਕਾ ਵਿਧਾਨ ਸਭਾ ਕੈਂਟ ਵਿੱਚ ਭਾਜਪਾ ਨੇਤਾ ਸਾਗਰ ਜੋਰਜ ਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਤੇ ਹਲ ਪੰਜਾਬ ਪ੍ਰਧਾਨ ਅਮਨ ਅਰੋੜਾ ਹਲਕਾ ਵਿਧਾਨ ਸਭਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਸੀਨੀਅਰ ਆਪ ਨੇਤਾ ਦੀਪਕ ਬਾਲੀ ਜੋਰਜ ਸਾਗਰ ਦੇ ਆਮ ਆਦਮੀ ਪਾਰਟੀ ਆਣ ਆਮ ਆਦਮੀ ਪਾਰਟੀ ਕੈਂਟ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਈ ਆਮ ਆਦਮੀ ਪਾਰਟੀ ਵੱਲੋਂ ਕੈਂਟ ਹਲਕੇ ਵਿੱਚ ਭਾਜਪਾ ਨੂੰ ਲਾਇਆ ਝਟਕਾ ।

Leave a Reply

Your email address will not be published. Required fields are marked *