ਸ੍ਰੀ ਨੌਗੱਜਾ ਪੀਰ ਬਾਬਾ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ 16 ਜੂਨ 2026 ਨੂੰ..

Uncategorized

(ਜਲੰਧਰ) . ਮਨੀ ਜਨਾਗਲ..

ਸ਼੍ਰੀ ਨੌਗੱਜਾ ਪੀਰ ਬਾਬਾ ਜੀ ਦਾ ਸਲਾਨਾ ਮੇਲਾ ਲੋਹੀਆਂ ਰੋਡ ਨੇੜੇ ਥਿੰਦ ਪੈਲਸ, ਮਲਸੀਆਂ ,ਜਿਲਾ (ਜਲੰਧਰ) ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਝੰਡਾ ਚੜਾਉਣ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ । ਕਈ ਮਸ਼ਹੂਰ ਕਵਾਲ ਪਾਰਟੀਆ ਆਪਣੀ ਹਾਜ਼ਰੀ ਲਗਵਾਉਣ ਗੀਆ। ਮੇਲੇ ਵਿੱਚ ਟੂਰਨਾਮੈਂਟ ਤੇ ਕੁਸ਼ਤੀਆ ਦੇ ਮੁਕਾਬਲੇ ਕਰਵਾਏ ਜਾਣਗੇ ‘

ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਸਰਬ ਧਰਮਾਂ ਦੇ ਸ਼ਰਧਾਲੂ ਬਾਬਾ ਜੀ ਕੋਲ ਨਤਮਸਤਕ ਹੁੰਦੇ ਹਨ। ਲੱਖਾ ਸ਼ਰਧਾਲੂਆ ਦੀਆ ਮਨੋਕਾਮਨਵਾ ਪੂਰੀਆ ਹੁੰਦੀਆ ਹਨ।

ਇਹ ਜਾਣਕਾਰੀ ਸੁਖਦੇਵ ਤੇ ਸਿਆਲ ਬਿਰਾਦਰੀ ਵੈਲਫੇਅਰ ਸੋਸਾਇਟੀ (ਰਜਿ:) ਦੇ ਜਨ ਸੰਪਰਕ ਅਧਿਕਾਰੀ ਸੰਜੀਵ ਸਿਆਲ ਨੇ ਦਿੱਤੀ

ਸੰਪਰਕ ਨੰਬਰ 94630 71395

ਲੰਗਰ ਦੁਪਿਹਰ 2 ਵਜੇ ਸ਼ੁਰੂ ਹੋਵੇਗਾ , ਸੰਗਤਾ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋਂ।

Leave a Reply

Your email address will not be published. Required fields are marked *