

ਜਲੰਧਰ(ਮਨੀ ਜਨਾਗਲ)
10 ਅਪ੍ਰੈਲ..ਅੱਜ ਬੂਟਾ ਪਿੰਡ ਦੇ ਭਗਵਾਨ ਵਾਲਮਿਕੀ ਮੰਦਰ ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ 10 ਲੱਖ ਤੱਕ ਦੇ ਫਰੀ ਇਲਾਜ ਦੇ ਕਾਰਡਾਂ ਦਾ ਫਰੀ ਕੈਂਪ ਲਗਾਇਆ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਸਨੀ ਬਾਬਾ ਬੂਟਾ ਪਿੰਡ ਨੇ ਕਿ ਇਹ ਕਾਰਡ ਬਿਲਕੁਲ ਫਰੀ ਬਣਾਏ ਜਾ ਰਹੇ ਨੇ ਤੇ ਇਹ ਕੈਂਪ 10, 11, 12 ਅਪ੍ਰੈਲ ਤੱਕ ਲੱਗੇਗਾ ਮੌਕੇ ਤੇ ਮੌਜੂਦ ਸਨ ਭਗਵਾਨ ਵਾਲਮੀਕਿ ਮੰਦਰ ਦੀ ਕਮੇਟੀ ਦੇ ਮੈਂਬਰ ਰੋਸ਼ਨ ਲਾਲ ਚੇਅਰਮੈਨ,ਰਿੰਟੂ ਪ੍ਰਧਾਨ ,ਹਰਪ੍ਰੀਤ ਕਲਿਆਣ ਤੇ ਸਨੀ ਬਾਬਾ ਮਨਜੀਤ ਭਾਟੀਆ ,ਦਲਵੀਰ ਆਦਿ ਅਤੇ ਇਲਾਕਾ ਨਿਵਾਸੀਆਂ ਨੇ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਦਾ ਕੀਤਾ ਧੰਨਵਾਦ ।