ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਤੇ ਕੰਪਾਈਨ ਮਸ਼ੀਨ ਪਲਟੀ..
ਮਨੀ ਜਨਾਗਲ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਜਾਂਦਿਆਂ ਹੋਇਆ ਰਸਤੇ ਵਿੱਚ ਪਲਟੀ ਕਣਕ ਕੱਟਣ ਵਾਲੀ ਕੰਬਾਈਨ ਲੱਗਾ ਕਾਫੀ ਦੇਰ ਤੱਕ ਜਾਮ
Continue Readingਮਨੀ ਜਨਾਗਲ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਜਾਂਦਿਆਂ ਹੋਇਆ ਰਸਤੇ ਵਿੱਚ ਪਲਟੀ ਕਣਕ ਕੱਟਣ ਵਾਲੀ ਕੰਬਾਈਨ ਲੱਗਾ ਕਾਫੀ ਦੇਰ ਤੱਕ ਜਾਮ
Continue Reading11 ਅਪ੍ਰੈਲ ਜਲੰਧਰ:ਅੱਜ ਆਪ ਤੋਂ ਹਲਕਾ ਇੰਚਾਰਜ ਜਲੰਧਰ ਕੈਂਟ ਤੋਂ ਮੈਡਮ ਰਾਜਵਿੰਦਰ ਕੌਰ ਥਿਆੜਾ ਦੇ ਜਨਮ ਦਿਨ ਮੌਕੇ ਤੇ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਦੇ ਘਰ ਕੈਬਿਨਟ ਮੰਤਰੀ ਸ੍ਰੀ ਮਹਿੰਦਰ ਭਗਤ ਜੀ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ ਅਤੇ ਹੋਰ ਵੀ ਬਹੁਤ ਸਾਰੇ ਆਪ ਦੇ ਆਗੂ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਨੂੰ ਵਧਾਈਆਂ ਦੇਣ ਲਈ […]
Continue Reading12 ਅਪ੍ਰੈਲ 2026 ਐਤਵਾਰ ਸ਼ਾਮ 7 ਵਜੇ ਬਾਬਾ ਜੀ ਦਾ ਲੰਗਰ ਲੱਗੇਗਾ 9 ਵਜੇ ਤੋਂ ਬਾਬਾ ਜੀ ਦੀ ਚੌਂਕੀ ਸ਼ੁਰੂ ਹੋਵੇਗੀ ਸਿੰਗਰ ਮਿਸ ਅਲੀਸ਼ਾ ਸਿੰਗਰ ਡਬਸ ਬਿੱਲਾ ਸਿੰਗਰ ਕੁਮਾਰ ਚਾਹਤ ਸਿੰਗਰ ਅਨਿਲ ਨਰਾਂਚ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਭ ਸੰਗਤਾਂ ਨੂੰ ਸਮੂਹ ਰਹੇਲਾ ਪਰਿਵਾਰ ਵੱਲੋਂ ਚੌਕੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ […]
Continue Readingਜਲੰਧਰ(ਮਨੀ ਜਨਾਗਲ) 10 ਅਪ੍ਰੈਲ..ਅੱਜ ਬੂਟਾ ਪਿੰਡ ਦੇ ਭਗਵਾਨ ਵਾਲਮਿਕੀ ਮੰਦਰ ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ 10 ਲੱਖ ਤੱਕ ਦੇ ਫਰੀ ਇਲਾਜ ਦੇ ਕਾਰਡਾਂ ਦਾ ਫਰੀ ਕੈਂਪ ਲਗਾਇਆ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਸਨੀ ਬਾਬਾ ਬੂਟਾ ਪਿੰਡ ਨੇ ਕਿ ਇਹ ਕਾਰਡ ਬਿਲਕੁਲ ਫਰੀ ਬਣਾਏ ਜਾ ਰਹੇ ਨੇ ਤੇ ਇਹ ਕੈਂਪ 10, […]
Continue Readingहोशियारपुर पंजाब के मुख्यमंत्री भगवंत सिंह मान ने आज होशियारपुर में 516 करोड़ रुपये के विकास परियोजनाओं का शुभारंभ किया, जिसमें शाम चौरासी विधानसभा क्षेत्र में स्वास्थ्य बुनियादी ढांचे का बड़े पैमाने पर विस्तार और जमीनी स्तर पर नई परियोजनाएं शामिल हैं। होशियारपुर में 516 करोड़ रुपये की विकास परियोजनाओं का शुभारंभ।मेडिकल कॉलेज और 300 […]
Continue Readingਭਾਜਪਾ ਘੱਟ ਗਿਣਤੀ ਮਨਿਓਰਟੀ ਮੋਰਚਾ ਪੰਜਾਬ ਪ੍ਰਧਾਨ ਥੋਮਸ ਮਸੀਹ ਵੱਲੋਂ ਇਕਬਾਲ ਸਿੰਘ ਲਾਲਪੁਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨਾਲ ਚੰਡੀਗੜ੍ਹ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿੱਚ ਘੱਟ ਗਿਣਤੀ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਮਿਸ਼ਨ ਦੇ ਵਿੱਚ ਥੋਮਸ ਮਸੀਹ ਨਿਯੁਕਤ ਕਰਨ ਲਈ ਮੰਗ ਰੱਖੀ ਗਈ ਇਹ […]
Continue Readingਜਲੰਧਰ ਕਮਿਊਨਿਟੀ ਦੇ ਆਈ ਏ ਐਸ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਜਲੰਧਰ ਦਾ ਅਹੁਦਾ ਸੰਭਾਲਣਗੇ
Continue Readingਜਲੰਧਰ: ਮਿੱਠਾਪੁਰ ਵਿਚ ਸ਼ਿਵ ਮੰਦਿਰ ਦੇ ਨੇੜੇ ਇੱਕ ਬਿਜਲੀ ਦੇ ਖੰਬੇ ਨੂੰ ਟਰੱਕ ਵੱਲੋਂ ਟੱਕਰ ਵੱਜਣ ਨਾਲ ਬਿਜਲੀ ਦਾ ਖੰਬਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਅਤੇ ਸਮਾਜ ਸੇਵਕ ਆਰ ਕੇ ਨਾਹਰ ਵਲੋਂ ਦੱਸਿਆ ਗਿਆ ਕਿ ਮੌਕੇ ਤੇ ਹੀ ਮੈਡਮ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਟੀਮ ਨੇ ਪਹੁੰਚ ਕੇ ਬਿਜਲੀ ਵਿਭਾਗ ਵਾਲਿਆਂ ਨਾਲ […]
Continue Readingਜਲੰਧਰ: ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ, ਜਨਰਲ ਵਰਗ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਯੋਜਨਾ ਦਾ ਐਲਾਨ 8 ਮਾਰਚ ਨੂੰ ਬਜਟ ਵਿੱਚ […]
Continue Readingਜਲੰਧਰ 27 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਸਰਵੇਲੈਂਸ ਪਲਾਨ ਤਹਿਤ ਕੀਤੀ ਗਈ, ਜਿਸਦਾ ਮਕਸਦ ਸੁਰੱਖਿਆ ਅਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨਾ ਹੈ। ਐਸ.ਐਸ.ਪੀ. ਜਲੰਧਰ ਦਿਹਾਤੀ […]
Continue Reading